ਇਸ ਦਾ ਅਨੰਦ ਮਾਨਣ ਲਈ ਅੱਜ ਹੀ ਇਸ ਦੀਆਂ ਅਡਵਾਂਸ ਵਿੱਚ ਟਿਕਟਾਂ ਸਾਡੀ ਵੈਬ ਸਾਇਟ ਤੋਂ ਲਵੋੋ !

10
ਖਾਸ ਤਰੀਕੇ ਦੀਆਂ ਬਣਾਈਆਂ ਮਸ਼ੀਨਾਂ ਦੁਆਰਾ ਦਾਵਿੰਚੀ ਦਾ ਸਕੇਲ ਬਣਾਉਣਗੀਆਂ
500
ਸਾਲਾ ਰਾਜ ਅਤੇ ਦਾਵਿੰਚੀ ਦੀ ਮੌਤ ਤੱਕ
3000000
ਦੁਨੀਆਂ ਭਰ ਵਿੱਚ 30 ਲੱਖ ਤੋਂ ਵੱਧ ਲੋਕ ਇਸ ਸ਼ੋ ਨੂੰ ਦੇਖ ਚੁੱਕੇ ਹਨ
360
ਡਿਗਰੀ ਅਤੇ ਅਨੇਕ ਤਰਾਂ ਦੀਆਂ ਅੱਦਭੁਤ ਮਸ਼ੀਨਾਂ ਅਤੇ ਵਧੀਆ ਤਸਵੀਰਾਂ ਨਾਲ ਇਸ ਨੂੰ ਕੈਨਵੇਸ ਤੇ ਬਣਾਇਆ ਗਿਆ ਹੈ
10
ਖਾਸ ਤਰੀਕੇ ਦੀਆਂ ਬਣਾਈਆਂ ਮਸ਼ੀਨਾਂ ਦੁਆਰਾ ਦਾਵਿੰਚੀ ਦਾ ਸਕੇਲ ਬਣਾਉਣਗੀਆਂ
500
ਸਾਲਾ ਰਾਜ ਅਤੇ ਦਾਵਿੰਚੀ ਦੀ ਮੌਤ ਤੱਕ
3000000
ਦੁਨੀਆਂ ਭਰ ਵਿੱਚ 30 ਲੱਖ ਤੋਂ ਵੱਧ ਲੋਕ ਇਸ ਸ਼ੋ ਨੂੰ ਦੇਖ ਚੁੱਕੇ ਹਨ
360
ਡਿਗਰੀ ਅਤੇ ਅਨੇਕ ਤਰਾਂ ਦੀਆਂ ਅੱਦਭੁਤ ਮਸ਼ੀਨਾਂ ਅਤੇ ਵਧੀਆ ਤਸਵੀਰਾਂ ਨਾਲ ਇਸ ਨੂੰ ਕੈਨਵੇਸ ਤੇ ਬਣਾਇਆ ਗਿਆ ਹੈ

ਕੀ ਤਸੀਂ ਜ਼ਿੰਦਗੀ ਵਿੱਚ ਅਜਿਹਾ ਸੋਚ ਸਕਦੇ ਸੀ ਕਿ ਤਸੀਂ ਦਾਵਿੰਚੀ ਦੀ ਵਰਕਸ਼ਾਪ ਵਿੱਚ ਜਾ ਸਕੋਗੇ?

ਵੀ.ਆਰ (Virtual Reality VR) ਵਿੱਚ ਜਾ ਕੇ ਖੋਜ ਕਰੋ ਅਤੇ ਸਭ ਤੋਂ ਵੱਧ ਪ੍ਰਭਿਾਸ਼ਾਲੀ ਉਤਸ਼ਾਹੀ ਖੋਜਾਂ ਨੂੰ ਦੇਖੋ

ਦਾਵਿੰਚੀ ਦਾ ਤਜ਼ਰਬਾ

ਦਾਵਿੰਚੀ ਸ਼ੋ ਜੋ ਕਿ ਇੱਕ ਖਾਸ ਕਿਸਮ ਦੇ ਸਭਿੱਆਚਾਰਕ ਇੱਕਠ ਨੂੰ ਕਰੌਸਮੀਡੀਆ ਗਰੁੱਪ (Crossmedia Group) ਵਲੋਂ ਸ਼ਾਨਦਾਰ ਪੇਸ਼ਕਸ਼ਾਂ ਵਿਚੋਂ ਇੱਕ ਹੈ ਸਾਲ 2019 ਵਿੱਚ ਦਾਵਿੰਚੀ ਦੀ ਮੌਤ ਦੀ 500 ਵੀਂ ਵਰੇਗੰਢ ਨੂੰ ਮਨਾਉਂਦੇ ਹਾਂ ਅਸੀਂ ਆਪਣੇ ਸ਼ੋ ਵਿੱਚ ਆਏ ਹੋਏ ਮਹਿਮਾਨਾਂ ਨਾਲ ਵਿਸ਼ਵ -ਵਿਰਾਸਤ ਵਿੱਚ ਹੋਈਆਂ ਪ੍ਰਾਪਤ ਖੋਜਾਂ ਨਾਲ-ਨਾਲ ਇਸ ਪ੍ਰਦਰਸ਼ਨੀ ਦਾ ਅਨੰਦ ਮਾਨਣ ਦਾ ਮੌਕਾ ਪ੍ਰਦਾਨ ਕਰਦੇ ਹਾਂ

ਮਸ਼ੀਨਾਂ

ਇਸ ਸ਼ੋ ਵਿੱਚ 10 ਤੋਂ ਵੱਧ ਮਸ਼ੀਨਾਂ ਖਾਸ ਤੌਰ ਤੇ ਕੈਨੇਡਾ ਦੇ ਸ਼ੋ ਵਿੱਚ ਆ ਰਹੀਆਂ ਹਨ ਜਿਸ ਵਿੱਚ ਤੁਸੀਂ ਪੁਨਰਜਾਗਰਨ ਸੱਭਿਆਚਾਰਕ ਲਹਿਰ 14ਵੀਂ ਸਦੀ ਤੋਂ 17ਵੀਂ ਸਦੀ ਦੇ ਸਮੇਂ ਦਾ ਆਨੰਦ ਮਾਣ ਸਕਦੇ ਹੋਂ

ਤਕਨਾਲੋਜੀ

ਵਿਸ਼ੇਸ਼ ਤਕਨਾਲੋਜੀ : ਵਰਚੁਅਲ ਰਿਐਲਟੀ (Virtual Reality) ਸ਼ੋ ਦੇ ਸਦਕਾ ਤਸੀਂ ਖਾਸ ਤਜ਼ਰਬੇ ਦਾ ਅੰਨਦ ਲਵੋਗੇ ਅਤੇ ਜੋ ਕਿ ਤੁਹਾਨੂੰ ਦਾਵਿੰਚੀ ਦੀ ਵਰਕਸ਼ਾਪ ਵਿੱਚ ਲੈ ਜਾਵੇਗੀ

ਪ੍ਰੋਜੈਕਸ਼ਨ

ਦੋਵੇਂ ਫਰਸ਼ ਅਤੇ ਦਿਵਾਰਾਂ ਵਧੀਆ ਗੁਣਾਂ ਨਾਲ ਭਰਪੂਰ ਕਲਾਕਾਰਾਂ ਦੀਆਂ ਕ੍ਰਿਤਾਂ ਨਾਲ ਬਣੀਆਂ ਹੋਈਆਂ ਹਨ ਜਿਸ ਵਿੱਚ ਤੁਸੀਂ ੳਨ੍ਹਾਂ ਦੇ ਕੀਤੇ ਹੋਏ ਕਾਰਜ਼ਾਂ ਨੂੰ ਦੇਖ ਸਕੋਗੇ

ਇੱਕ ਅਜਿਹਾ ਤਜ਼ਰਬਾ ਜਿਸਨੂੰ ਤਸੀਂ ਕਦੇ ਭੁੱਲ ਨਹੀਂ ਸਕਦੇ

ਜਗ੍ਹਾ

ਟਵਾਸਨ ਮਿੱਲਜ਼ ਸ਼ੋਪਿੰਗ ਮਾਲ
ਪ੍ਰਵੇਸ਼ #3 ( ਰੈਸਟੋਰੈਂਟ ਦੇ ਨਾਲ)

ਕਦੋਂ

ਜਲਦੀ ਹੀ – 2021 ਦੀਆਂ ਗਰਮੀਆਂ ਦੀ ਰੁੱਤ ਵਿੱਚ